Home » photogallery » sports » VIRAT KOHLI NEW HAIRCUT AS EX INDIA CAPTAIN ARRIVES IN MOHALI FOR 1ST T20I AGAINST AUSTRALIA KS

Virat Kohli New Look: ਵਿਰਾਟ ਕੋਹਲੀ ਨੇ ਬਦਲਿਆ ਆਪਣਾ ਲਾਈਫ਼ ਸਟਾਈਲ ਅੰਦਾਜ਼, ਨਵਾਂ ਹੇਅਰ ਸਟਾਈਲ ਹੋਇਆ ਵਾਇਰਲ

Virat Kohli New look Went Viral: ਵਿਰਾਟ ਕੋਹਲੀ ਦਾ ਨਵਾਂ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਆਸਟਰੇਲੀਆਈ ਸੀਰੀਜ਼ ਅਤੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਕੋਹਲੀ ਨੇ ਆਪਣਾ ਹੇਅਰ ਸਟਾਈਲ ਬਦਲਿਆ ਹੈ। ਕੋਹਲੀ ਆਪਣੀ ਖੇਡ ਤੋਂ ਇਲਾਵਾ ਆਪਣੇ ਸਟਾਈਲ ਅਤੇ ਲੁੱਕ ਲਈ ਵੀ ਜਾਣੇ ਜਾਂਦੇ ਹਨ।

  • |