Home » photogallery » sports » VIRAT KOHLI SHIRTLESS PHOTO FROM BEACH ANUSHKA SHARMA FLAUNTS BIKINI ON SEA SIDE KS

ਵਿਰਾਟ ਕੋਹਲੀ ਸਮੁੰਦਰ ਕੰਢੇ ਹੋਏ 'ਸ਼ਰਟਲੈਸ', ਪਤਨੀ ਅਨੁਸ਼ਕਾ ਨੇ ਬਿਕਨੀ 'ਚ ਕਰਵਾਇਆ ਫੋਟੋਸ਼ੂਟ, ਵੇਖੋ ਤਸਵੀਰਾਂ

Virat Kohli Shirtless PIC: ਭਾਰਤੀ ਕ੍ਰਿਕਟ ਟੀਮ ਇਸ ਸਮੇਂ ਦੱਖਣੀ ਅਫਰੀਕਾ ਖਿਲਾਫ 5 ਮੈਚਾਂ ਦੀ ਘਰੇਲੂ ਟੀ-20 ਸੀਰੀਜ਼ ਖੇਡਣ 'ਚ ਰੁੱਝੀ ਹੋਈ ਹੈ। ਇਸ ਸੀਰੀਜ਼ 'ਚ ਵਿਰਾਟ ਕੋਹਲੀ ਸਮੇਤ ਕਈ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ। ਵਿਰਾਟ ਇਸ ਬ੍ਰੇਕ ਦਾ ਪੂਰਾ ਫਾਇਦਾ ਉਠਾ ਰਹੇ ਹਨ। ਭਾਰਤੀ ਟੀਮ ਦੇ ਸਾਬਕਾ ਕਪਤਾਨ ਕੋਹਲੀ ਅੱਜਕਲ ਪਤਨੀ ਅਨੁਸ਼ਕਾ ਸ਼ਰਮਾ ਨਾਲ ਬੀਚ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਸ਼ਰਟਲੈੱਸ ਤਸਵੀਰ ਸ਼ੇਅਰ ਕੀਤੀ ਹੈ।

  • |