ਹਾਰਦਿਕ ਪੰਡਯਾ (Hardik Pandya) ਇੰਗਲੈਂਡ ਦਾ ਦੌਰਾ ਖਤਮ ਕਰਕੇ ਛੁੱਟੀਆਂ ਮਨਾਉਣ ਗ੍ਰੀਸ ਪਹੁੰਚ ਗਏ ਹਨ। ਪੰਡਯਾ ਨੇ ਗ੍ਰੀਸ ਤੋਂ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਤੇ ਪਤਨੀ ਦੇ ਨਾਲ-ਨਾਲ ਪ੍ਰਸ਼ੰਸਕ ਵੀ ਪ੍ਰਤੀਕਿਰਿਆ ਦੇਣ 'ਚ ਪਿੱਛੇ ਨਹੀਂ ਹਨ। ਪੰਡਯਾ ਦੀ ਇਹ ਤਸਵੀਰ ਸ਼ਰਟਲੈੱਸ ਹੈ। ਉਸ ਦੇ ਪੋਜ਼ ਦੇਣ ਦੇ ਅੰਦਾਜ਼ ਨੇ ਹਰ ਕਿਸੇ ਨੂੰ ਉਸ ਦਾ ਦੀਵਾਨਾ ਬਣਾ ਦਿੱਤਾ ਹੈ। (Instagram)