Home » photogallery » sports » WHEN WILL ALL ROUNDER RAVINDRA JADEJA RETURN TO THE TEAM DISCLOSED IN THE POST RUP AS

Ravindra Jadeja Health: ਰਵਿੰਦਰ ਜਡੇਜਾ ਕਦੋਂ ਕਰਨਗੇ ਟੀਮ ਵਿੱਚ ਵਾਪਸੀ, ਆਲਰਾਊਂਡਰ ਨੇ ਪੋਸਟ 'ਚ ਲਿਖੀ ਦਿਲ ਦੀ ਗੱਲ

Ravindra Jadeja Injury Updates: ਭਾਰਤੀ ਕ੍ਰਿਕਟ ਟੀਮ ਦੇ ਤਜਰਬੇਕਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਹਾਲ ਹੀ 'ਚ ਆਪਣੇ ਜ਼ਖਮੀ ਹੋਏ ਗੋਡੇ ਦੀ ਸਰਜਰੀ ਕਰਵਾਈ ਹੈ। ਜਡੇਜਾ ਫਿਲਹਾਲ ਰਿਕਵਰੀ ਮੋਡ 'ਤੇ ਹਨ। ਸੱਟ ਕਾਰਨ ਉਸ ਨੂੰ ਆਗਾਮੀ ਟੀ-20 ਵਿਸ਼ਵ ਕੱਪ ਟੀਮ ਤੋਂ ਬਾਹਰ ਹੋਣਾ ਪਿਆ ਹੈ। ਖੱਬੇ ਹੱਥ ਦੇ ਬੱਲੇਬਾਜ਼ ਜਡੇਜਾ ਨੇ ਬੁੱਧਵਾਰ (14 ਸਤੰਬਰ) ਨੂੰ ਸੋਸ਼ਲ ਮੀਡੀਆ 'ਤੇ ਇਕ ਫੋਟੋ ਸ਼ੇਅਰ ਕਰਕੇ 'ਦਿਲ ਦੀ ਗੱਲ' ਲਿਖੀ।

  • |