Home » photogallery » sports » YASHPAL SHARMA PASSES AWAY AAKASH CHOPRA KAPIL DEV PAYS TRIBUTE

1983 ਵਰਲਡ ਕੱਪ ਜੇਤੂ ਕ੍ਰਿਕੇਟਰ ਯਸ਼ਪਾਲ ਸ਼ਰਮਾ ਦਾ ਦਿਹਾਂਤ, ਦਿੱਗਜਾਂ ਨੇ ਦਿੱਤੀ ਸ਼ਰਧਾਂਜਲੀ

37 ਵਨਡੇ ਅਤੇ 42 ਟੈਸਟ ਮੈਚਾਂ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਯਸ਼ਪਾਲ ਸ਼ਰਮਾ ਦੀ ਮੰਗਲਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

  • |