Home » photogallery » sports » YUZVENDRA CHAHAL AND DHANASHREE VERMA SHARE ROMANTIC PICTURES SHARE WITH SPECIAL MESSAGE

ਯੁਜਵੇਂਦਰ ਚਹਿਲ ਅਤੇ ਧਨਸ੍ਰੀ ਵਰਮਾ ਨੇ ਸ਼ੇਅਰ ਕੀਤੀ ਸਮੁੰਦਰੀ ਕੰਢੇ ਦੀ ਰੁਮਾਂਟਿਕ PICS, ਲਿਖਿਆ ਖਾਸ ਸੰਦੇਸ਼

ਭਾਰਤੀ ਕ੍ਰਿਕਟ ਟੀਮ ਦੇ ਸਪਿਨ ਗੇਂਦਬਾਜ਼ ਯੁਜਵੇਂਦਰ ਚਾਹਲ ਅਤੇ ਉਨ੍ਹਾਂ ਦੀ ਮੰਗੇਤਰ ਧਨਸ਼੍ਰੀ ਵਰਮਾ ਸੋਸ਼ਲ ਮੀਡੀਆ 'ਤੇ ਅਕਸਰ ਹੀ ਆਪਣੀਆਂ ਤਸਵੀਰਾਂ ਅਤੇ ਵੀਡੀਓ ਕਾਰਨ ਸੁਰਖੀਆਂ 'ਚ ਰਹਿੰਦੇ ਹਨ। ਧਨਸ਼੍ਰੀ ਵਰਮਾ ਇਕ ਦੰਦਾਂ ਦੇ ਡਾਕਟਰ ਹੋਣ ਦੇ ਨਾਲ-ਨਾਲ ਇਕ ਬਿਹਤਰੀਨ ਕੋਰੀਓਗ੍ਰਾਫਰ ਵੀ ਹੈ।

  • |