HOME » CHARANJIT SINGH CHANNI

Charanjit Singh Channi

ਚਰਨਜੀਤ ਸਿੰਘ ਚੰਨੀ (Charanjit Singh Channi) ਪੰਜਾਬ ਦੇ ਮੁੱਖ ਮੰਤਰੀ ਅਤੇ ਕਾਂਗਰਸੀ ਵਿਧਾਇਕ ਹਨ। ਉਨ੍ਹਾਂ ਦਾ ਜਨਮ 1 ਮਾਰਚ 1963 ਪੰਜਾਬ ਦੇ ਚਮਕੌਰ ਸਾਹਿਬ ਦੇ ਪਿੰਡ ਮਕਰੌਣਾ ਕਲਾਂ 'ਚ ਹੋਇਆ। ਦਲਿਤ ਸਿੱਖ ਭਾਈਚਾਰੇ ਨਾਲ ਸਬੰਧਤ CM ਚੰਨੀ ਨੇ ਪੰਜਾਬ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਅਤੇ ਪੀਟੀਯੂ ਜਲੰਧਰ ਤੋਂ ਐਮਬੀਏ ਕੀਤੀ ਹੋਈ ਹੈ। ਉਹ ਭੰਗੜੇ ਅਤੇ ਹੈਂਡਬਾਲ ਵਿੱਚ ਬਹੁਤ ਨਿਪੁੰਨ ਹੈ ਅਤੇ ਹੈਂਡਬਾਲ 'ਚ 3 ਵਾਰ ਪੰਜਾਬ ਯੂਨੀਵਰਸਿਟੀ ਦੀ ਨੁਮਾਇੰਦਗੀ ਕੀਤੀ ਸੀ। ਉਨ੍ਹਾਂ ਦਾ ਵਿਆਹ ਕਮਲਜੀਤ ਕੌਰ ਨਾਲ ਹੋਇਆ ਹੈ ਅਤੇ 2 ਬੱਚੇ ਹਨ। Read more …