HOME » DEARNESS ALLOWANCE DA

Dearness Allowance

ਡੀਅਰਨੈੱਸ ਅਲਾਊਂਸ
ਮਹਿੰਗਾਈ ਦਿਨੋਂ ਦਿਨ ਵੱਧਦੀ ਜਾ ਰਹੀ ਹੈ । ਅਜਿਹੇ ‘ਚ ਲੋਕਾਂ ਦੇ ਘਰ ਦਾ ਬਜਟ ਵੀ ਪੂਰੀ ਤਰ੍ਹਾਂ ਹਿੱਲ ਗਿਆ ਹੈ । ਕਿਉਂਕਿ ਕਈਆਂ ਲੋਕਾਂ ਦੀਆਂ ਤਨਖਾਹਾਂ ਏਨੀਆਂ ਕੁ ਘੱਟ ਹਨ ਕਿ ਇਨ੍ਹਾਂ ਦੇ ਨਾਲ ਘਰ ਦਾ ਗੁਜ਼ਾਰਾ ਕਰਨਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ । ਪਰ ਸਰਕਾਰੀ ਕਰਮਚਾਰੀਆਂ ਨੂੰ ਕਈ ਭੱਤੇ ਅਤੇ ਸਹੂਲਤਾਂ ਮਿਲਦੀਆਂ ਹਨ । ਜਿਨ੍ਹਾਂ ਦੇ ਨਾਲ ਉਹ ਆਪਣੀ ਖੁਸ਼ਹਾਲ ਜ਼ਿੰਦਗੀ ਬਸਰ ਕਰ ਰਹੇ ਹਨ । ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਭੱਤੇ ਬਾਰੇ ਦੱਸਣ ਜਾ ਰਹੇ ਹਾਂ ।

ਕੀ ਹੈ ਡੀਅਰਨੈੱਸ ਅਲਾਊਂਸ ?
ਮਹਿੰਗਾਈ ਭੱਤੇ ਦਾ ਇੰਤਜ਼ਾਰ ਹਰ ਸਰਕਾਰੀ ਕਰਮਚਾਰੀ ਨੂੰ ਹੁੰਦਾ ਹੈ । ਕਿਉਂਕਿ ਮਹਿੰਗਾਈ ਨੇ ਜਿਸ ਤਰ੍ਹਾਂ ਆਮ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ

Read more …