ਗੂਗਲ ਦੀ ਸ਼ੁਰੂਆਤ
ਗੂਗਲ ਦੀ ਸ਼ੁਰੂਆਤ 1996 ਵਿੱਚ ਇੱਕ ਰਿਸਰਚ ਪਰਿਯੋਜਨਾ ਦੇ ਦੌਰਾਨ ਹੋਈ ਤੇ ਲੈਰੀ ਪੇਜ ਤੇ ਸਰਗੇਈ ਬਿਰਨ ਨਾਮ ਦੇ ਦੋ
ਵਿਅਕਤੀਆਂ ਨੇ ਕੀਤੀ ਸੀ।ਉਸ ਵੇਲੇ ਲੈਰੀ ਤੇ ਸਰਗੇਈ ਸਟੈਨਫੋਰਡ ਯੂਨੀਵਰਸਿਟੀ, ਕੈਲੀਫੋਰਨੀਆਂ ‘ਚ ਪੀਐਚਡੀ ਦੇ ਵਿਦਿਆਰਥੀ
ਸਨ।ਉਸ ਸਮੇਂ ਰਿਵਾਇਤੀ ਸਰਚ ਇੰਜਣ ਸੁਝਾਅ (ਰਿਜਲਟ) ਦੀਪ੍ਰਮੁੱਖਤਾ ਵੈੱਬ ਪੇਜ ਤੇ ਸਰਚ-ਟਰਮ ਦੀ ਗਿਣਤੀ ਤੋਂ ਤੈਅ ਕੀਤੀ
ਜਾਂਦੀ ਸੀ। ਜਦੋਂ ਕਿ ਲੈਰੀ ਤੇ ਸਰਗੇਈ ਮੁਤਾਬਿਕ ਵਧੀਆਂ ਸਰਚ ਸਿਸਟਮ ਉਹ ਹੁੰਦਾ ਹੈ ਜੋ ਵੈੱਬ ਪੇਜਾਂ ਦੀ ਤਾਲਿਕਾ ਦਾ
ਵਿਸ਼ਲੇਸ਼ਣ ਕਰੇ। ਇਸ ਨਵੀਂ ਤਕਨੀਕ ਨੂੰ ਉਹਨਾਂ ਨੇ ਪੇਜ ਰੈਂਕ ਦਾ ਨਾਮ ਦਿੱਤਾ। ਇਸ ਤਕਨੀਕ ਨਾਲ ਕਿਸੇ ਵੈਬੱਸਾਈਟ ਦੀ
ਯੋਗਤਾ ਦਾ ਅਨੁਮਾਨ ਵੈੱਬ ਪੇਜਾਂ ਦੀ ਗਿਣਤੀ, ਉਹਨਾਂ ਪੇਜਾਂ ਦੀ ਪ੍ਰ