HOME » harnaaz sandhu
Harnaaz Sandhu

Harnaaz Sandhu

ਹਰਨਾਜ਼ ਸੰਧੂ (Harnaaz Sandhu) ਨੇ ਮਿਸ ਯੂਨੀਵਰਸ 2021 (Miss Universe 2021) ਦਾ ਖ਼ਿਤਾਬ ਜਿੱਤ ਕੇ ਭਾਰਤ ਲਈ ਇਹ ਖ਼ਿਤਾਬ 21 ਸਾਲਾਂ ਬਾਅਦ 13 ਦਿਸੰਬਰ 2021 ਨੂੰ ਜਿੱਤਿਆ। ਇਜ਼ਰਾਇਲ ਵਿੱਚ ਹੋਏ ਮਿਸ ਯੂਨੀਵਰਸ ਮੁਕਾਬਲਿਆਂ ਵਿੱਚ ਹਰਨਾਜ਼ ਨੇ 80 ਮੁਕਾਬਲੇਬਾਜ਼ਾਂ ਨੂੰ ਹਰਾ ਕੇ 70ਵਾਂ ਮਿਸ ਯੂਨੀਵਰਸ ਖਿਤਾਬ (70th Miss Universe Pageant) ਆਪਣੇ ਨਾਂਅ ਕੀਤਾ। ਪੇਸ਼ੇ ਤੋਂ ਮਾਡਲ ਹਰਨਾਜ਼ ਚੰਡੀਗੜ੍ਹ ਤੋਂ ਹਨ।

harnaaz-sandhu - All Results

 

LIVE NOW