ਹਰਪਾਲ ਸਿੰਘ ਚੀਮਾ (Harpal Singh Cheema) 'ਆਪ' ਦੇ ਵਿਰੋਧੀ ਧਿਰ ਦੇ ਨੇਤਾ ਹਨ। ਉਨ੍ਹਾਂ ਦਾ ਜਨਮ 10 ਫਰਵਰੀ 1974 ਨੂੰ ਸ. ਮੇਹਰ ਸਿੰਘ ਅਤੇ ਸ੍ਰੀਮਤੀ ਮਨਜੀਤ ਕੌਰ ਦੇ ਘਰ ਧੂਰੀ ਸਬ-ਡਿਵੀਜ਼ਨ ਦੇ ਪਿੰਡ ਚੀਮਾ ਵਿੱਚ ਹੋਇਆ, ਉਹ 5 ਭੈਣ-ਭਰਾ, 2 ਭਰਾ ਅਤੇ 3 ਭੈਣਾਂ ਹਨ। ਮੌਜੂਦਾ ਸਮੇਂ ਉਹ ਆਪਣੀ ਪਤਨੀ ਅਤੇ 3 ਸਾਲ ਦੀ ਕੁੜੀ ਨਾਲ ਸੰਗਰੂਰ ਵਿੱਚ ਰਹਿੰਦੇ ਹਨ। ਉਹ ਵਿਧਾਨ ਸਭਾ ਹਲਕਾ ਦਿੜ੍ਹਬਾ (ਸੰਗਰੂਰ) ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ
(AAP MLA) ਹਨ। 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਉਹ AAP ਸ਼ਾਮਲ ਹੋ ਗਏ ਸਨ ਅਤੇ ਦਿੜ੍ਹਬਾ ਵਿਧ
Read more …