ਹਿਮਾਂਸ਼ੀ ਖੁਰਾਣਾ (Himanshi Khurana) ਪਾਲੀਵੁੱਡ (Pollywood) ਦਾ ਪ੍ਰਸਿੱਧ ਚਿਹਰਾ ਹੈ, ਜਿਸ ਨੇ ਆਪਣੀਆਂ ਅਦਾਵਾਂ ਤੇ ਹੁਨਰ ਨਾਲ ਪੰਜਾਬ ਦੇ ਨਾਲ ਦੇਸ਼-ਦੁਨੀਆ ਵਿੱਚ ਵੀ ਨਾਂਅ ਅਤੇ ਸ਼ੋਹਰਤ ਹਾਸਲ ਕੀਤੀ। ਪੰਜਾਬੀ ਮਿਊਜ਼ਿਕ ਇੰਡਸਟਰੀ (Punjabi Music Industry) ਦੀ ਟੌਪ ਮਾਡਲ ਹਿਮਾਂਸ਼ੀ ਦਾ ਜਨਮ (Himanshi Khurana Birthday) 27 ਨਵੰਬਰ 1991 ਨੂੰ ਰੂਪਨਗਰ (Roopnagar) ਦੇ ਸ਼੍ਰੀ ਕਿਰਤਪੁਰ ਸਾਹਿਬ (Sri Kiratpur Sahib) ਵਿਖੇ ਹੋਇਆ ਸੀ। ਹਿਮਾਂਸ਼ੀ ਦੇ ਮਾਡਲਿੰਗ ਕਰੀਅਰ (Himanshi Khurana Modelling Caree
Read more …