ਮਨੋਹਰ ਲਾਲ ਖੱਟਰ (Manohar Lal Khattar) ਦਾ ਜਨਮ 5 ਮਈ, 1954 (Manohar Lal Khattar Birthday) ਨੂੰ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੀ ਮਹਿਮ ਤਹਿਸੀਲ ਦੇ ਨਿੰਦਾ ਪਿੰਡ ਵਿੱਚ ਇੱਕ ਪੰਜਾਬੀ ਹਿੰਦੂ ਪਰਿਵਾਰ ਵਿੱਚ ਹੋਇਆ। ਉਨ੍ਹਾਂ ਨੇ ਪੰਡਿਤ ਨੇਕੀ ਰਾਮ ਸ਼ਰਮਾ ਸਰਕਾਰੀ ਕਾਲਜ, ਰੋਹਤਕ ਤੋਂ ਦਸਵੀਂ ਕੀਤੀ ਹੈ। ਉਪਰੰਤ ਉਹ ਦਿੱਲੀ ਆ ਗਏ ਅਤੇ ਇਥੇ ਦਿੱਲੀ ਯੂਨੀਵਰਸਿਟੀ ਤੋਂ ਆਪਣੀ ਬੈਚਲਰ ਡਿਗਰੀ ਪੂਰੀ ਕਰਦੇ ਹੋਏ ਸਦਰ ਬਾਜ਼ਾਰ ਦੇ ਨੇੜੇ ਇੱਕ ਦੁਕਾਨ ਚਲਾਈ। ਖੱਟਰ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਮੈਂਬਰ ਹਨ, ਜਿਨ੍ਹਾਂ ਨੇ 1994 ਵਿੱਚ ਭਾਜਪਾ ਵਿੱਚ ਸ਼ਮੂਲੀਅ
Read more …