HOME » NAMASTE TRUMP

Namaste Trump

ਰਾਸ਼ਟਰਪਤੀ ਡੋਨਾਲਡ ਟਰੰਪ 24-25 ਫਰਵਰੀ ਨੂੰ ਦੋ ਦਿਨਾਂ ਦੀ ਫੇਰੀ ਉਤੇ ਭਾਰਤ ਆ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਨੂੰ ਖੁਦ ਲੈਣ ਜਾਣਗੇ। ਉਹ ਸਰਦਾਰ ਵਲੱਭ ਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਉਤਰਣਗੇ ਅਤੇ ਅਹਿਮਦਾਬਾਦ ਵਿਚ ਹੀ 22 ਕਿਲੋਮੀਟਰ ਲਈ ਰੋਡ ਸ਼ੋਅ ਕਰਨਗੇ। ਇਹ ਰੋਡ ਸ਼ੋਅ ਦੀ ਸ਼ੁਰੂਆਤ ਮੋਟੇਰਾ ਸਟੇਡੀਅਮ ਤੋਂ ਹੋਵੇਗੀ ਅਤੇ ਸਭ ਤੋਂ ਪਹਿਲਾ ਉਹਨਾਂ ਦੀ ਸਾਬਰਮਤੀ ਆਸ਼ਰਮ ਜਾਣ ਦੀ ਸੰਭਾਵਨਾ ਹੈ। ਫਿਰ ਉਸ ਤੋਂ ਬਾਅਦ 12.30 ਵਜੇ ਸਰਦਾਰ ਵਲੱਭ ਭਾਈ ਪਟੇਲ ਸਟੇਡੀਅਮ ਵਿਖੇ ਤਕਰੀਬਨ 1.5 ਲੱਖ ਲੋਕਾਂ ਨੂੰ ਨਮਸਤੇ ਟਰੰਪ ਨਾਂ ਦੇ ਇਵੈਂਟ ਵਿਚ ਲੋਕਾਂ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਰਾਸ਼ਟਰਪਤੀ ਟਰੰਪ ਅਤੇ ਪਹਿਲੀ ਲੇਡੀ ਮਿਲੇਨੀਆ ਟਰੰਪ ਨਾਲ 3.30 ਵਜੇ ਆਗਰਾ ਜਾਣਗੇ। ਇਸ ਤੋਂ ਬਾਅਦ ਸ਼ਾਮ ਨੂੰ 5 ਵਜੇ ਤਾਜਮਹਿਲ ਪਹੁੰਚਣਗੇ। ਇਥੇ ਰੁਕਣ ਤੋਂRead more …