HOME » PM MODI

Pm Modi

ਪ੍ਰਧਾਨ ਮੰਤਰੀ ਮੋਦੀ ਬਾਰੇ (About PM Modi):
ਮੋਦੀ ਦਾ ਪੂਰਾ ਨਾਮ ਨਰਿੰਦਰ ਦਾਮੋਦਰਦਾਸ ਮੋਦੀ ਹੈ। ਉਹ ਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਹਨ। ਉਹਨਾਂ ਨੂੰ 2014 ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਚੁਣਿਆ ਗਿਆ। ਉਸ ਤੋਂ ਪਹਿਲਾ ਉਹ 2001 ਤੋਂ 2014 ਤੱਕ ਗੁਜਰਾਤ ਦੇ ਮੁੱਖ ਮੰਤਰੀ ਸਨ। ਉਹ BJP ਤੇ RSS ਦਾ ਹਿੱਸਾ ਹਨ। ਉਹਨਾਂ ਦਾ ਜਨਮ 17 ਸਤੰਬਰ 1950 ਵਿੱਚ ਗੁਜਰਾਤ ਦੇ ਵਡਨਗਰ ਵਿੱਚ ਹੋਇਆ। ਮੋਦੀ ਦੀ ਮਾਤਾ ਜੀ ਦਾ ਨਾਮ ਹੀਰਬੇਨ ਮੋਦੀ ਤੇ ਪਿਤਾ ਜੀ ਨਾਮ ਦਾਮੋਦਰਦਾਸ ਮੁਲਚੰਦ ਮੋਦੀ ਹੈ।
ਬਚਪਨ ਤੇ ਸਿੱਖਿਆ (Childhood and Education):
ਉੱਤਰ-ਪੂਰਬੀ ਗੁਜਰਾਤ ਦੇ ਇੱਕ ਛੋਟੇ ਜਿਹੇ ਕਸਬੇ ਵਡਨਗਰ ਵਿੱਚ ਜਨਮੇ ਅਤੇ ਵੱਡੇ ਹੋਏ, ਮੋਦੀ ਨੇ ਆਪਣੀ ਸੈਕੰਡਰੀ ਸਿੱਖਿਆ ਉੱਥੇ ਹੀ ਪੂਰੀ ਕੀਤੀ। ਉਹ ਅੱਠ ਸਾਲ ਦੀ ਉਮਰ ਵਿੱਚ RSS ਵ

Read more …