HOME » PUNJAB ASSEMBLY ELECTIONS

Punjab Assembly Elections

ਪੰਜਾਬ ਵਿਧਾਨ ਸਭਾ (Punjab Election 2022) ਲਈ ਚੋਣਾਂ ਸਾਲ 2022 ਦੀ ਸ਼ੁਰੂਆਤ ‘ਚ ਹੋਣੀਆਂ ਤੈਅ ਹਨ। ਸਾਲ 2017 ਵਿੱਚ ਚੁਣੀ ਗਈ ਮੌਜੂਦਾ ਅਸੈਂਬਲੀ ਦਾ ਕਾਰਜਕਾਲ 27 ਮਾਰਚ 2022 ਨੂੰ ਖਤਮ ਹੋ ਜਾਵੇਗਾ, ਜੇ ਇਹ ਪਹਿਲਾਂ ਭੰਗ ਨਹੀਂ ਕੀਤੀ ਜਾਂਦੀ। 16ਵੀਂ ਵਿਧਾਨ ਸਭਾ (16th Vidhan Sabha) ਦੇ ਕੁੱਲ 117 ਹਲਕਿਆਂ ਵਿਚੋਂ 34 ਐਸ.ਸੀ. ਲਈ ਰਾਖਵੇਂ ਹਨ। 2022 ਚੋਣਾਂ ਵਿੱਚ ਕੁੱਲ 2.09 ਵੋਟਰ ਹਨ, ਜਿਨ੍ਹਾਂ ਵਿੱਚ ਪੁਰਸ਼ 1.1 ਕਰੋੜ 99ਲੱਖ ਔਰਤ ਵੋਟਰ ਹਨ। ਵਿਧਾਨ ਸਭਾ 'ਚ ਬਹੁਮਤ ਲਈ 59 ਸੀਟਾਂ ਦੀ ਜ਼ਰੂਰਤ ਹੁੰਦੀ ਹੈ, ਜਿਸ ‘ਤੇ ਮੌਜੂਦਾ ਸਮੇਂ ਕਾਂਗਰਸ ਸੱਤਾ ਵਿੱਚ ਹੈ, ਜਿਸ ਨੇ 2017 ਦੀਆਂ ਚੋਣਾਂ ਵਿੱਚ 77 ਸੀਟਾਂ ਹਾਸਲ ਕੀਤੀਆਂ ਸਨ। ਜਦਕਿ ਆਮ ਆਦਮੀ ਪਾਰਟੀ ਨੇ 20 ਸੀਟਾਂ ਨਾਲ ਵਿਰੋRead more …