ਸੁਖਬੀਰ ਸਿੰਘ ਬਾਦਲ ਇੱਕ ਸਿੱਖ ਸਿਆਸੀ ਪਾਰਟੀ ਸ਼੍ਰੋਮਣੀ
ਅਕਾਲੀ ਦਲ ਪ੍ਰਧਾਨ ਹਨ। 9 ਜੁਲਾਈ 1962 ਨੂੰ ਜਨਮੇ
ਛੋਟੇ ਬਾਦਲ ਨਾਲ ਮਸ਼ਹੂਰ ਸੁਖਬੀਰ, ਫਿਰੋਜ਼ਪੁਰ ਤੋਂ ਸੰਸਦ ਮੈਂਬਰ ਹਨ। ਉਹ ਪੰਜਾਬ ਦੇ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਹਨ। ਉਨ੍ਹਾਂ ਨੇ ਲਾਰੈਂਸ ਸਕੂਲ, ਸਨਵਰ ਤੋਂ ਆਪਣੀ ਸਿੱਖਿਆ ਅਤੇ 1980-1984 ਤੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਪਣੀ ਉੱਚ ਸਿੱਖਿਆ ਅਤੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਲਾਸ ਏਂਜਲਸ, ਅਮਰੀਕ
Read more …