HOME » VALENTINES DAY 2020

Valentines Day 2020

Valentine’s Day 2020/ਵੈਲੇਨਟਾਈਨ ਡੇ 2020...ਦੋਸਤੋ ਪਿਆਰ ਤੇ ਪਿਆਰ ਦੇ ਇਜ਼ਹਾਰ ਦਾ ਇਹ ਖ਼ਾਸ ਦਿਨ ਫੇਰ ਆਗਿਆ ਹੈ। ਸਿਰਫ਼ ਇੱਕ ਦਿਨ ਹੀ ਨਹੀਂ 7 ਫਰਵਰੀ ਤੋਂ ਪੂਰਾ ਵੈਲੇਨਟਾਈਨ ਵੀਕ (Valentine’s Week 2020) ਸ਼ੁਰੂ ਹੋ ਰਿਹਾ ਹੈ। ਕੀ ਤੁਸੀਂ ਉਸ ਖ਼ਾਸ ਇਨਸਾਨ...ਆਪਣੇ ਵੈਲੇਨਟਾਈਨ ਦਾ ਦਿਲ ਜਿੱਤਣ ਦੀ ਪੂਰੀ ਤਿਆਰੀ ਕਰ ਲਈ ਹੈ। ਕੀ? ਨਹੀਂ ਕੀਤੀ ਤਾਂ ਫੇਰ ਜਨਾਬ ਸਾਡੇ ਇਸ ਪੇਜ 'ਤੇ ਨਸ਼ਰ ਕੰਟੇਂਟ ਅਤੇ ਟਿਪਸ ਤੋਂ ਆਈਡੀਆ ਲੈਂਦੇ ਜਾਓ ਕਿ ਕਿਵੇਂ ਮਨਾਈਏ ਰੋਜ਼ ਡੇ (Rose Day), ਪ੍ਰਪੋਜ਼ ਡੇ (Propose Day), ਚੌਕਲੇਟ ਡੇ (Chocolate Day), ਟੇਡੀ ਡੇ (Teddy Day), ਪ੍ਰੋਮਿਸ ਡੇ (Promise Day), ਹੱਗ ਡੇ (Hug Day), ਕਿਸ ਡੇ (Kiss Day) ਤੇ ਫੇਰ ਵੈਲੇਨਟਾਈਨ ਡੇ (Valentine’s Day)..