HOME » VIRAT KOHLI

Virat Kohli

ਵਿਰਾਟ ਕੋਹਲੀ (Virat Kohli) ਇੱਕ ਭਾਰਤੀ ਅੰਤਰਰਾਸ਼ਟਰੀ ਕ੍ਰਿਕਟਰ ਅਤੇ ਭਾਰਤੀ ਕ੍ਰਿਕਟ ਟੀਮ ਦਾ ਸਾਬਕਾ ਕਪਤਾਨ ਹੈ। ਕੋਹਲੀ ਨੂੰ ਆਪਣੇ ਯੁੱਗ ਦੇ ਸਭ ਤੋਂ ਵਧੀਆ ਬੱਲੇਬਾਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹ 2013 ਅਤੇ 2022 ਵਿਚਕਾਰ ਤਿੰਨੋਂ ਫਾਰਮੈਟਾਂ ਵਿੱਚ 200 ਤੋਂ ਵੱਧ ਮੈਚਾਂ ਵਿੱਚ ਭਾਰਤੀ ਕ੍ਰਿਕਟ ਟੀਮ ਦੀ ਕਮਾਨ ਸੰਭਾਲਣ ਵਾਲਾ ਕਪਤਾਨ ਹੈ। ਕੋਹਲੀ ਦਾ ਜਨਮ (Virat Kohli Birthday) 5 ਨਵੰਬਰ 1988 ਨੂੰ ਦਿੱਲੀ ਵਿਖੇ

Read more …