HOME » Top Videos » Corona Virus
Share whatsapp

ਜਲੰਧਰ 'ਚ ਕੋਰੋਨਾ ਦਾ ਜ਼ਬਰਦਸਤ ਕਹਿਰ ਜਾਰੀ, ਕੋਰੋਨਾ ਦੇ 10 ਨਵੇਂ ਮਾਮਲੇ ਆਏ ਸਾਹਮਣੇ

Corona Virus | 03:03 PM IST Jun 02, 2020

ਜਲੰਧਰ ਚ ਕੋਰੋਨਾ ਦਾ ਕਹਿਰ ਜਾਰੀ ਹੈ ਤੇ ਕੋਰੋਨਾ ਦੇ 10 ਨਵੇਂ ਮਾਮਲੇ ਸਾਹਮਣੇ ਆਏ ਹਨ ਪੰਜਾਬ ਚ ਤੇਜ਼ ਰਫ਼ਤਾਰ ਨਾਲ ਕੋਰੋਨਾ ਕੇਸਾਂ ਚ ਵਾਧਾ ਹੋ ਰਿਹਾ ਹੈ ਪੰਜਾਬ ਚ ਹਿਮਾਚਲ ਦੇ 2 ਵਿਅਕਤੀ ਕੋਰੋਨਾ ਪੋਜ਼ੀਟਿਵ ਪਾਏ ਗਏ ਹਨ।

SHOW MORE