HOME » Top Videos » Corona Virus
Share whatsapp

ਜਲੰਧਰ 'ਚ ਕੋਰੋਨਾ ਦੇ 12 ਨਵੇਂ ਕੇਸ, ਨਵੇਂ ਮਾਮਲਿਆਂ ਚ 4 ਪੁਲਿਸ ਮੁਲਾਜ਼ਮ ਸ਼ਾਮਲ

Corona Virus | 12:01 PM IST Jun 15, 2020

ਜਲੰਧਰ ਚ ਕੋਰੋਨਾ ਦੇ 12 ਨਵੇਂ ਕੇਸ ਸਾਹਮਣੇ ਆਏ ਨੇ ਤੇ ਨਵੇਂ ਮਾਮਲਿਆਂ ਚ 4 ਪੁਲਿਸ ਮੁਲਾਜ਼ਮ ਸੀ ਸ਼ਾਮਲ ਹਨ ਤੇ ਇੱਕ ਨਰਸ ਵੀ ਕੋਰੋਨਾ ਦੀ ਚਪੇਟ ਚ ਆਈ ਹੈ ਤੇ ਜਲੰਧਰ ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 342 ਤੱਕ ਪੁੱਜੀ ਹੈ ਤੇ ਪੰਜਾਬ ਚ 3150 ਤੋਂ ਜ਼ਿਆਦਾ ਕੇਸ ਤੇ 75 ਮੌਤਾਂ ਹੋਇਆ ਨੇ

SHOW MORE
corona virus btn
corona virus btn
Loading