HOME » Top Videos » Corona Virus
Share whatsapp

ਪੰਜਾਬ 'ਚ ਕੋਰੋਨਾ ਨਾਲ 2 ਹੋਰ ਮੌਤਾਂ, ਮਲੇਰਕੋਟਲਾ 'ਚ Pb Roadways ਰਿਟਾਇਰਡ GM ਦੀ ਮੌਤ

Corona Virus | 12:25 PM IST Jun 16, 2020

ਪੰਜਾਬ ਚ ਕੋਰੋਨਾ ਦਾ ਕਹਿਰ ਹੋ ਤੇ ਹੁਣ ਪੰਜਾਬ ਚ ਕੋਰੋਨਾ ਦੇ ਨਾਲ ਦੋ ਹੋਰ ਮੌਤਾਂ ਹੋਇਆ ਨੇ ਤੇ ਮਾਲੇਰਕੋਟਲਾ ਚ Punjab Roadways ਰਿਟਾਇਰਡ GM ਦੀ ਮੌਤ ਹੋਈ ਹੈ ਤੇ ਇੱਕ ਪਾਸੇ ਤਰਨਤਾਰਨ ਚ 65 ਸਾਲਾ ਬਜ਼ੁਰਗ ਦੀ ਜਾਨ ਗਈ ਹੈ ਸੂਬੇ ਚ ਹੁਣ ਤੱਕ 78 ਲੋਕਾਂ ਨੇ ਕੋਰੋਨਾ ਕਾਰਨ ਦਮ ਤੋੜ ਦਿੱਤਾ ਹੈ

SHOW MORE
corona virus btn
corona virus btn
Loading