HOME » Top Videos » Corona Virus
Share whatsapp

ਅੰਮ੍ਰਿਤਸਰ 'ਚ ਕੋਰੋਨਾ ਦੇ 4 ਨਵੇਂ ਕੇਸ, ਇੱਕ ਹੀ ਪਰਿਵਾਰ ਦੇ 4 ਮੈਂਬਰ ਪੋਜ਼ੀਟਿਵ

Corona Virus | 01:02 PM IST May 25, 2020

ਅੰਮ੍ਰਿਤਸਰ ਚ ਕੋਰੋਨਾ ਦੇ 4 ਨਵੇਂ ਕੇਸ ਸਾਹਮਣੇ ਆਏ ਹਨ ਚਾਰੇ ਕੇਸ ਇੱਕ ਹੀ ਪਰਿਵਾਰ ਦੇ ਹਨ ਇੱਕ ਹੀ ਪਰਿਵਾਰ ਦੇ 4 ਮੈਂਬਰ ਕੋਰੋਨਾ ਪੋਜ਼ੀਟਿਵ ਹਨ ਜ਼ਿਲ੍ਹੇ ਦੇ ਵਿੱਚ 333 ਕੇਸ ਸਾਹਮਣੇ ਆਏ ਹਨ ਅੰਮ੍ਰਿਤਸਰ ਚ ਇਸ ਵੇਲੇ 20 ਐਕਟਿਵ ਕੇਸ ਹੈ।

SHOW MORE
corona virus btn
corona virus btn
Loading