HOME » Top Videos » Corona Virus
Share whatsapp

ਫ਼ਤਿਹਗੜ੍ਹ ਸਾਹਿਬ 'ਚ ਕੋਰੋਨਾ ਦੇ 5 ਨਵੇਂ ਕੇਸ, ਇੱਕ ਹੀ ਪਰਿਵਾਰ ਦੇ 5 ਲੋਕ ਪੋਜ਼ੀਟਿਵ

Corona Virus | 12:40 PM IST Jun 01, 2020

ਫ਼ਤਿਹਗੜ੍ਹ ਸਾਹਿਬ ਚ ਕੋਰੋਨਾ ਦੇ 5 ਨਵੇਂ ਕੇਸ ਸਾਹਮਣੇ ਆਏ ਹਨ ਤੇ ਇੱਕ ਹੀ ਪਰਿਵਾਰ ਦੇ 5 ਲੋਕ ਕੋਰੋਨਾ ਪੋਜ਼ੀਟਿਵ ਪਾਏ ਗਏ ਹਨ ਤੇ ਹਾਲ ਹੀ ਚ ਦਿੱਲੀ ਤੋਂ ਪਰਤਿਆ ਸੀ ਪਰਿਵਾਰ ਅਤੇ ਖਮਾਣੋਂ ਨਾਲ ਸੰਬੰਧਿਤ ਸਾਰੇ ਨਵੇਂ ਮਾਮਲੇ।

SHOW MORE
corona virus btn
corona virus btn
Loading