HOME » Top Videos » Corona Virus
Share whatsapp

ਭਾਰਤ 'ਚ 24 ਘੰਟੇ 'ਚ ਰਿਕਾਰਡ 45,720 ਨਵੇਂ ਮਾਮਲੇ ਆਏ ਸਾਹਮਣੇ

Corona Virus | 05:45 PM IST Jul 23, 2020

ਭਾਰਤ ਚ ਹੁਣ ਤੱਕ ਦਾ ਸਭ ਤੋਂ ਵੱਡਾ ਕੋਰੋਨਾ ਬਲਾਸਟ ਹੋਇਆ ਹੈ 24 ਘੰਟੇ ਚ 45,720 ਨਵੇਂ ਮਾਮਲੇ ਸਾਹਮਣੇ ਆਏ ਨੇ ਅਤੇ 24 ਘੰਟੇ ਚ 1,129 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ ਦੇਸ਼ ਚ ਹੁਣ ਤੱਕ ਕੁੱਲ 29 ਹਜ਼ਾਰ 861 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਗੇ ਦੇਖੋ ਪੂਰਾ ਕੋਰੋਨਾ ਅਪਡੇਟ

SHOW MORE