HOME » Top Videos » Corona Virus
Share whatsapp

ਪੰਜਾਬ 'ਚ 4100 ਦੇ ਕਰੀਬ ਪਹੁੰਚੇ Corona ਦੇ ਕੇਸ, ਲੁਧਿਆਣਾ 'ਚ 56 ਨਵੇਂ ਮਾਮਲੇ ਆਏ ਸਾਹ

Corona Virus | 10:13 AM IST Jun 22, 2020

ਪੰਜਾਬ ਚ ਕੋਰੋਨਾ ਦੇ ਕਰੀਬ 4100 ਕੇਸ ਪਹੁੰਚੇ ਨੇ ਤੇ ਲੁਧਿਆਣਾ ਚ 56 ਨਵੇਂ ਮਾਮਲੇ ਸਾਹਮਣੇ ਆਏ ਨੇ ਅਤੇ ਲੁਧਿਆਣਾ ਚ ਹੁਣ ਤੱਕ ਕੋਰੋਨਾ ਦੇ 578 ਕੇਸ ਨੇ ਕੋਰੋਨਾ ਦਾ ਸਭ ਤੋਂ ਵੱਡਾ ਹੋਤਸਪੋਟ ਅੰਮ੍ਰਿਤਸਰ ਚ ਕੋਰੋਨਾ ਦੇ 21 ਨਵੇਂ ਮਾਮਲੇ ਸਾਹਮਣੇ ਆਏ ਨੇ ਤੇ ਅੰਮ੍ਰਿਤਸਰ ਚ 774 ਤੱਕ ਕੋਰੋਨਾ ਮਰੀਜਾਂ ਦੀ ਗਿਣਤੀ ਪਹੁੰਚ ਚੁਕੀ ਹੈ

SHOW MORE
corona virus btn
corona virus btn
Loading