HOME » Top Videos » Corona Virus
Share whatsapp

ਸੂਬੇ ਭਰ 'ਚ ਅੱਜ ਐਮਬੂਲੈਂਸ ਮੁਲਾਜ਼ਮ ਯੂਨੀਅਨ ਦੀ ਹੜਤਾਲ

Corona Virus | 01:34 PM IST Aug 03, 2020

ਕੋਰੋਨਾ ਮਹਾਂਮਾਰੀ ਵਿਚਾਲੇ ਅੱਜ ਐਮਬੂਲੈਂਸ ਸੇਵਾ ਪ੍ਰਭਾਵਿਤ ਹੁੰਦੀ ਨਜ਼ਰ ਆ ਰਹੀ ਹੈ , ਸੂਬੇ ਭਰ ਚ ਅੱਜ ਐਮਬੂਲੈਂਸ ਮੁਲਾਜ਼ਮ ਯੂਨੀਅਨ ਦੀ ਹੜਤਾਲ , 1200 ਦੇ ਕਰੀਬ ਐਂਬੂਲੈਂਸਾਂ ਤੇ ਬ੍ਰੇਕਾਂ, ਮੰਗਾਂ ਸੰਬੰਧੀ ਅੱਜ ਸੰਕੇਤਕ ਹੜਤਾਲ ਤੇ ਮੁਲਾਜ਼ਮ

SHOW MORE
corona virus btn
corona virus btn
Loading