HOME » Top Videos » Corona Virus
Share whatsapp

ਸਵਾਲਾਂ ਦੇ ਘੇਰੇ 'ਚ ਅੰਮ੍ਰਿਤਸਰ ਦਾ ਸਿਵਲ ਹਸਪਤਾਲ

Corona Virus | 03:24 PM IST Jun 02, 2020

ਅੰਮ੍ਰਿਤਸਰ ਦਾ ਸਿਵਲ ਹਸਪਤਾਲ ਸਵਾਲਾਂ ਦੇ ਘੇਰੇ ਚ ਹੈ. ਗੁਰੂ ਨਾਨਕ ਦੇਵ ਹਸਪਤਾਲ ਦੇ ਪ੍ਰਬੰਧਾਂ ਤੇ ਸਵਾਲ ਉੱਠੇ ਨੇ ਤੇ ਸਵਾਲ ਇੱਕ ਡਾਕਟਰ ਨੇ ਹੀ ਚੁੱਕੇ ਨੇ. ਪਠਾਨਕੋਟ ਦਾ ਡਾਕਟਰ ਹਸਪਤਾਲ ਚ ਦਾਖਲ ਹੈ. ਪਰਿਵਾਰ ਨਿੱਜੀ ਹਸਪਤਾਲ ਚ ਸਿਫ਼ਤ ਕਰਨਾ ਚਾਹੁੰਦਾ ਹੈ।

SHOW MORE