HOME » Top Videos » Corona Virus
Share whatsapp

ਅੰਮ੍ਰਿਤਸਰ 'ਚ 928 ਮਾਮਲੇ ਸਾਹਮਣੇ ਆ ਚੁਕੇ ਨੇ ਅਤੇ ਕੋਰੋਨਾ ਨਾਲ 44 ਲੋਕਾਂ ਦੀ ਮੌਤ ਹੋਈ

Corona Virus | 01:27 PM IST Jul 03, 2020

ਅੰਮ੍ਰਿਤਸਰ ਜੋ ਕਿ ਕੋਰੋਨਾ ਦਾ ਸਭ ਤੋਂ ਵੱਡਾ ਹੋਟਸਪੋਟ ਬਣਿਆ ਹੋਇਆ ਹੈ ਤੇ ਇਕੱਲੇ ਅੰਮ੍ਰਿਤਸਰ ਚ ਕੋਰੋਨਾ ਦੇ 928 ਮਾਮਲੇ ਸਾਮਣੇ ਆ ਚੁਕੇ ਨੇ ਤੇ ਕੋਰੋਨਾ ਕਾਰਨ ਅੰਮ੍ਰਿਤਸਰ ਚ 44 ਲੋਕਾਂ ਦੀ ਮੌਤ ਵੀ ਹੋ ਚੁਕੀ ਅੰਮ੍ਰਿਤਸਰ ਚ ਕੋਰੋਨਾ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ 740 ਹੈ ਨਿਊਜ਼18 ਤੇ ਦੇਖੋ ਕੋਰੋਨਾ ਦਾ ਪੂਰਾ ਅਪਡੇਟ

SHOW MORE
corona virus btn
corona virus btn
Loading