HOME » Top Videos » Corona Virus
Share whatsapp

ਪੰਜਾਬ 'ਚ ਕੋਰੋਨਾ ਨਾਲ ਇੱਕ ਹੋਰ ਮੌਤ, ਅੰਮ੍ਰਿਤਸਰ 'ਚ 85 ਸਾਲ ਦੇ ਬਜ਼ੁਰਗ ਨੇ ਤੋੜਿਆ ਦਮ

Corona Virus | 11:44 AM IST Jun 15, 2020

ਪੰਜਾਬ ਚ ਕੋਰੋਨਾ ਦੇ ਨਾਲ ਇੱਕ ਹੋਰ ਮੌਤ ਹੋਈ ਹੈ ਅੰਮ੍ਰਿਤਸਰ ਚ 85 ਸਾਲ ਦੇ ਬਜ਼ੁਰਗ ਨੇ ਦਮ ਤੋੜਿਆ ਹੈ ਅੰਮ੍ਰਿਤਸਰ ਚ ਹੁਣ ਤੱਕ ਕੋਰੋਨਾ ਦੇ ਨਾਲ 21 ਲੋਕਾਂ ਦੀ ਜਾਨ ਗਈ ਹੈ ਪੰਜਾਬ ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 75 ਤੱਕ ਪੁੱਜੀ ਹੈ ਤੇ ਪੰਜਾਬ ਚ 3150 ਦੇ ਪਾਰ ਪਹੁੰਚੇ ਕੇਸ

SHOW MORE
corona virus btn
corona virus btn
Loading