HOME » Top Videos » Corona Virus
Share whatsapp

ਲੁਧਿਆਣਾ 'ਚ ATM ਚੋਰ ਨਿਕਲਿਆ ਕੋਰੋਨਾ ਪੋਜ਼ੀਟਿਵ ,11 ਜੂਨ ਨੂੰ ਫੜ੍ਹੇ ਗਏ ਸੀ 2 ATM ਚੋਰ

Corona Virus | 10:55 AM IST Jun 16, 2020

ਲੁਧਿਆਣਾ ਚ ATM ਚੋਰ ਕੋਰੋਨਾ ਪੋਜ਼ੀਟਿਵ ਨਿਕਲਿਆ ਹੈ ਇੱਹ ਚੋਰ 11 ਜੂਨ ਨੂੰ ਫੜ੍ਹੇ ਗਏ ਸੀ ਜਾਂਚ ਕਰਵਾਉਣ ਚ ਇੱਕ ਦੀ ਰਿਪੋਰਟ ਪੋਜ਼ੀਟਿਵ ਆਈ ਹੈ ਕੋਰੋਨਾ ਪੋਜ਼ੀਟਿਵ ਚੋਰ ਨਾਲ ਪੁਲਿਸ ਚ ਹੜਕੰਪ ਹੈ ਤੇ ਪੁਲਿਸ ਥਾਣੇ ਦੇ 13 ਮੁਲਾਜ਼ਮ ਕੁਆਰੰਟੀਨ ਕੀਤੇ ਗਏ ਨੇ

SHOW MORE
corona virus btn
corona virus btn
Loading