HOME » Top Videos » Corona Virus
Share whatsapp

ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਨਹੀਂ ਮਹਿੰਗੀਆਂ ਹੋਣਗੀਆਂ ਸਿਹਤ ਸਹੂਲਤਾਂ

Corona Virus | 11:24 AM IST Sep 01, 2020

ਪੰਜਾਬ ਸਰਕਾਰ ਦਾ ਵੱਡਾ ਫੈਸਲਾਂ ਸਾਹਮਣੇ ਆਇਆ ਹੈ ਹੁਣ ਪੰਜਾਬ ਚ ਸਿਹਤ ਸਹੂਲਤਾਂ ਮਹਿੰਗੀਆਂ ਨਹੀਂ ਹੋਣਗੀਆਂ ਪੰਜਾਬ ਸਰਕਾਰ ਨੇ ਨਵੇਂ ਰੇਤ ਵਾਪਸ ਲਏ ਹਨ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਜਾਣਕਾਰੀ ਦਿੱਤੀ ਕਿ ਸੂਬੇ ਚ ਪੁਰਾਣੇ ਰੇਟਾਂ ਤੇ ਹੀ ਸਰਕਾਰੀ ਇਲਾਜ਼ ਹੋਵੇਗਾ

SHOW MORE
corona virus btn
corona virus btn
Loading