HOME » Top Videos » Corona Virus
ਪਟਿਆਲਾ 'ਚ ਵੱਡੀ ਲਾਪ੍ਰਵਾਹੀ, 2 ਮਰੀਜ਼ਾਂ ਕੋਰੋਨਾ ਦੀਆਂ ਲਾਸ਼ਾ ਦੀ ਹੋਈ ਅਦਲਾ-ਬਦਲੀ
Corona Virus | 10:00 AM IST Jul 30, 2020
ਅੰਮ੍ਰਿਤਸਰ ਤੋਂ ਬਾਅਦ ਹੁਣ ਪਟਿਆਲਾ ਚ ਵੱਡੀ ਲਾਪ੍ਰਵਾਹੀ ਹੋਈ ਹੈ 2 ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾ ਦੀ ਅਦਲਾ - ਬਦਲੀ ਹੋਈ ਹੈ ਸੰਗਰੂਰ ਦੇ ਮ੍ਰਿਤਕ ਦੀ ਲਾਸ਼ ਲੁਧਿਆਣਾ ਭੇਜੀ ਗਈ ਤੇ ਗ਼ਲਤੀ ਪਤਾ ਚੱਲਣ ਤੇ ਲਾਸ਼ ਵਾਪਸ ਮੰਗਵਾਈ ਗਈ ਲਾਸ਼ ਤੇ ਕੋਈ ਟੈਗ ਨਹੀਂ ਲਗਾਇਆ ਗਿਆ ਸੀ ਤੇ ਜਾਂਚ ਸ਼ੁਰੂ ਕੀਤੀ ਗਈ ਹੈ .
SHOW MORE-
-
Pfizer ਟੀਕਾ ਲੈਣ ਦੇ 48 ਘੰਟਿਆਂ ਦੇ ਅੰਦਰ ਪੁਰਤਗਾਲ ਵਿੱਚ ਸਿਹਤ ਕਰਮਚਾਰੀ ਦੀ ਮੌਤ
-
ਰਾਹੁਲ ਗਾਂਧੀ ਦਾ ਦਾਅਵਾ-ਕੇਂਦਰ ਨੇ ਪੂੰਜੀਪਤੀਆਂ ਖਰਬਾਂ ਰੁਪਏ ਮੁਆਫ ਕੀਤੇ
-
-
Video-ਸ਼ਰਾਬ ਨਾਲ ਕੋਰੋਨਾ ਭਜਾਉਣ ਬਾਰੇ ਫਰਜ਼ੀ ਵੀਡੀਓ ਪਾਉਣ ਵਾਲੇ ਸ਼ਖਸ ਖਿਲਾਫ ਕਾਰਵਾਈ
-
ਕੈਮਿਸਟ ਦੀਆਂ ਦੁਕਾਨਾਂ ਹਫ਼ਤੇ ਦੇ 7 ਦਿਨ 24 ਘੰਟੇ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ