HOME » Top Videos » Corona Virus
Share whatsapp

ਪੰਜਾਬ 'ਚ ਅੱਜ ਤੋਂ ਪੂਰੀਆਂ ਸਵਾਰੀਆਂ ਨਾਲ ਚੱਲ ਰਹੀਆਂ ਬੱਸਾਂ, ਹਰ ਸਵਾਰੀ ਲਈ ਮਾਸਕ ਪਾਉਣਾ

Corona Virus | 10:37 AM IST Jun 29, 2020

ਪੰਜਾਬ ਚ ਅੱਜ ਤੋਂ ਪੂਰੀਆਂ ਸਵਾਰੀਆਂ ਨਾਲ ਬੱਸਾਂ ਚੱਲਣਗੀਆਂ ਹਰ ਸਵਾਰੀ ਲਈ ਮਾਸਕ ਪਾਉਣਾ ਜ਼ਰੂਰੀ ਹੋਵੇਗਾ ਪਹਿਲਾਂ 50 ਫ਼ੀਸਦ ਸਵਾਰੀਆਂ ਲੈ ਜਾਣ ਦੀ ਹੀ ਇਜਾਜ਼ਤ ਸੀ ਤੇ ਘੱਟ ਸਵਾਰੀਆਂ ਨਾਲ ਬੱਸ ਅਪਰੇਟਰਾਂ ਨੂੰ ਘਾਟਾ ਪੈ ਰਿਹਾ ਸੀ ਤੇ ਸਰਕਾਰ ਨੇ ਪੂਰੀ ਸਵਾਰੀਆਂ ਦੀ ਇਜਾਜ਼ਤ ਦੇ ਦਿੱਤੀ ਤੇ ਇਸ ਵਿਚਾਲੇ ਕੋਰੋਨਾ ਦਾ ਵੀ ਖਤਰਾ ਹੈ ਤੇ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਨੂੰ ਕਿਹਾ ਜਾ ਰਿਹਾ ਹੈ

SHOW MORE