HOME » Top Videos » Corona Virus
Share whatsapp

ਅੰਮ੍ਰਿਤਸਰ ਪੁਲਿਸ 'ਤੇ ਕੋਰੋਨਾ ਦਾ ਅਟੈਕ, DSP ਸਣੇ ਕਈ ਪੁਲਿਸ ਮੁਲਾਜ਼ਮਾਂ ਨੂੰ ਕੋਰੋਨਾ

Corona Virus | 05:33 PM IST Jul 29, 2020

ਅੰਮ੍ਰਿਤਸਰ ਪੁਲਿਸ ਤੇ ਕੋਰੋਨਾ ਅਟੈਕ ਹੋਇਆ ਹੈ DSP ਸਣੇ ਕਈ ਪੁਲਿਸ ਮੁਲਾਜ਼ਮ ਨੂੰ ਕੋਰੋਨਾ ਹੋਇਆ ਹੈ ਤੇ ਅੱਜ ਜ਼ਿਲ੍ਹੇ ਚ ਕੁੱਲ 75 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹੈ ਤੇ ਕੋਰੋਨਾ ਇੱਹ ਹੋਰ ਮੌਤ ਹੋਈ ਹੈ ਤੇ ਜਿਲ੍ਹੇ ਚ 1700 ਦੇ ਪਾਰ ਪਹੁੰਚਿਆ ਹੈ ਕੁੱਲ ਅੰਕੜਾ ਤੇ ਕੋਰੋਨਾ ਦਾ ਪੂਰਾ ਅਪਡੇਟ ਦੇਖੋ ਇਸ ਰਿਪੋਰਟ ਦੇ ਜ਼ਰੀਏ

SHOW MORE
corona virus btn
corona virus btn
Loading