HOME » Top Videos » Corona Virus
Share whatsapp

ਸੰਗਰੂਰ 'ਚ ਪੁਲਿਸ 'ਤੇ ਕੋਰੋਨਾ ਅਟੈਕ, ASI ਸਣੇ 6 ਪੁਲਿਸ ਮੁਲਾਜ਼ਮ ਕੋਰੋਨਾ ਪੌਜ਼ੀਟਿਵ

Corona Virus | 05:48 PM IST Jul 09, 2020

ਸੰਗਰੂਰ 'ਚ ਪੁਲਿਸ ਤੇ ਕੋਰੋਨਾ ਅਟੈਕ, ASI ਸਣੇ 6 ਪੁਲਿਸ ਮੁਲਾਜ਼ਮ ਕੋਰੋਨਾ ਪੌਜ਼ੀਟਿਵ ਮਿਲੇ , ਅਮਰਗੜ੍ਹ ਚ ਇੱਕ ਹੀ ਪੁਲਿਸ ਥਾਣੇ ਦੇ ਸਾਰੇ ਮਾਮਲੇ ਆਏ ਸਾਹਮਣੇ , ਨਸ਼ੇ ਦੇ ਕੇਸ ਚ ਫੜ੍ਹੀ ਮਹਿਲਾ ਨਿਕਲੀ ਸੀ ਪੌਜ਼ੀਟਿਵ , ਜਿਸਦੇ ਸੰਪਰਕ ਚ ਆਉਣ ਨਾਲ ਸਾਰੇ ਕੇਸ ਆਏ ਸਾਹਮਣੇ

SHOW MORE
corona virus btn
corona virus btn
Loading