HOME » Top Videos » Corona Virus
Share whatsapp

ਮੁਕਤਸਰ 'ਚ ਕੋਰੋਨਾ ਦਾ ਵੱਡਾ ਧਮਾਕਾ, ਇਕੱਠੇ 33 ਨਵੇਂ ਕੇਸ ਆਏ ਸਾਹਮਣੇ

Corona Virus | 06:03 PM IST Jun 24, 2020

ਪੰਜਾਬ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਹੁਣ ਮੁਕਤਸਰ ਸਾਹਿਬ ਚ ਕੋਰੋਨਾ ਦਾ ਧਮਾਕਾ ਹੋਇਆ ਹੈ ਮੁਕਤਸਰ ਚ ਇਕੱਠੇ ਕੋਰੋਨਾ ਦੇ 33 ਨਵੇਂ ਮਾਮਲੇ ਸਾਹਮਣੇ ਆਏ ਨੇ ਪੰਜਾਬ ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 4500 ਦੇ ਕਰੀਬ ਪਹੁੰਚ ਚੁੱਕੀ ਹੈ ਤੇ ਮੁਕਤਸਰ ਚ ਕੋਰੋਨਾ ਦੇ ਹੁਣ ਤੱਕ 117 ਮਾਮਲੇ ਹੋ ਚੁੱਕੇ ਨੇ

SHOW MORE
corona virus btn
corona virus btn
Loading