HOME » Top Videos » Corona Virus
Share whatsapp

ਤਲਵੰਡੀ ਸਾਬੋ 'ਚ ਕੋਰੋਨਾ ਬਲਾਸਟ, ਇਕੱਠੇ 126 ਪੋਜ਼ੀਟਿਵ ਮਾਮਲੇ ਆਏ ਸਾਹਮਣੇ

Corona Virus | 12:19 PM IST Aug 04, 2020

ਤਲਵੰਡੀ ਸਾਬੋ ਚ ਕੋਰੋਨਾ ਬਲਾਸਟ ਹੋਇਆ ਹੈ ਤੇ 126 ਪੋਜ਼ੀਟਿਵ ਮਾਮਲੇ ਆਏ ਸਾਹਮਣੇ ਰਿਫਾਇਨਰੀ ਚ ਕੰਮ ਦੀ ਭਾਲ ਚ ਮਜ਼ਦੂਰ ਪੋਜ਼ੀਟਿਵ ਆਏ 108 ਪ੍ਰਵਾਸੀ ਮਜ਼ਦੂਰ ਕੋਰੋਨਾ ਪੋਜ਼ੀਟਿਵ ਨਿਕਲੇ ਹਨ ਤੇ ਰਾਮਾ ਮੰਡੀ ਇਲਾਕੇ ਚੋਂ ਲੋਕ ਪੋਜ਼ੀਟਿਵ ਨਿਕਲੇ ਹਨ ਪੂਰੀ ਖ਼ਬਰ ਦੇਖੋ ਇਸ ਰਿਪੋਰਟ ਦੇ ਜ਼ਰੀਏ

SHOW MORE