HOME » Top Videos » Corona Virus
Share whatsapp

ਪੰਜਾਬ 'ਚ 10 ਹਜ਼ਾਰ ਦੇ ਪਾਰ ਪਹੁੰਚੇ ਕੋਰੋਨਾ ਕੇਸ

Corona Virus | 10:03 AM IST Jul 20, 2020

Punjab ਚ 10 ਹਜ਼ਾਰ ਦੇ ਪਾਰ ਪਹੁੰਚੇ ਕੋਰੋਨਾ ਕੇਸ , 24 ਘੰਟਿਆਂ ਚ 300 ਤੋਂ ਜਿਆਦਾ ਨਵੇਂ ਮਾਮਲੇ ਆਏ , Hotspot Ludhiana ਚ 69 ਨਵੇਂ ਮਰੀਜ਼ ਮਿਲੇ , ਜਲੰਧਰ ਚ 50 ਨਵੇਂ ਮਾਮਲੇ ਆਏ ਸਾਹਮਣੇ , ਅੰਮ੍ਰਿਤਸਰ ਚ 20 , ਮੋਹਾਲੀ ਚ 19 ਨਵੇਂ ਕੇਸ , ਪੰਜਾਬ ਚ ਅੱਜ 8 ਲੋਕਾਂ ਦੀ ਮੌਤ , ਇਕੱਲੇ ਲੁਧਿਆਣਾ ਚ 4 ਮਰੀਜ਼ਾਂ ਨੇ ਤੋੜਿਆ ਦਮ

SHOW MORE
corona virus btn
corona virus btn
Loading