HOME » Top Videos » Corona Virus
Share whatsapp

Punjab 'ਚ 2700 ਦੇ ਪਾਰ ਪਹੁੰਚੇ Corona ਕੇਸ

Corona Virus | 12:58 PM IST Jun 10, 2020

ਪੰਜਾਬ ਚ ਕੋਰੋਨਾ ਕੇਸਾਂ ਦੀ ਗਿਣਤੀ ਚ ਵਾਧਾ ਹੋਇਆ ਹੈ ਤੇ 2700 ਦੇ ਪਾਰ ਕੋਰੋਨਾ ਦੇ ਕੇਸ ਪਹੁੰਚੇ ਨੇ 61 ਨਵੇਂ ਕੇਸ ਸਾਹਮਣੇ ਆਏ ਹਨ ਤੇ 2751 ਤੱਕ ਮਰੀਜਾਂ ਦਾ ਅੰਕੜਾ ਪਹੁੰਚਿਆ ਹੈ ਅਤੇ ਹੋਤਸਪੋਟ ਅੰਮ੍ਰਿਤਸਰ ਚ ਵੀ 13 ਨਵੇਂ ਮਾਮਲੇ ਸਾਹਮਣੇ ਆਏ ਨੇ

SHOW MORE
corona virus btn
corona virus btn
Loading