HOME » Top Videos » Corona Virus
Share whatsapp

ਪੰਜਾਬ 'ਚ 4200 ਦੇ ਪਾਰ ਪਹੁੰਚੇ ਕੋਰੋਨਾ ਕੇਸ, 24 ਘੰਟੇ 'ਚ ਕਰੀਬ 200 ਨਵੇਂ ਕੇਸ ਆਏ ਸਾਹ

Corona Virus | 01:23 PM IST Jun 23, 2020

ਪੰਜਾਬ ਚ ਕੋਰੋਨਾ ਦੇ ਕੇਸ 4200 ਦੇ ਪਾਰ ਪਹੁੰਚੇ ਨੇ ਤੇ 24 ਘੰਟੇ ਚ ਕਰੀਬ 200 ਨਵੇਂ ਕੇਸ ਸਾਹਮਣੇ ਆਏ ਨੇ ਤੇ ਜਲੰਧਰ ਚ 47 ਅੰਮ੍ਰਿਤਸਰ ਚ 35 ਨਵੇਂ ਕੇਸ ਆਏ ਨੇ ਅਤੇ ਲੁਧਿਆਣਾ ਚ 30 ਸੰਗਰੂਰ ਚ 15 ਨਵੇਂ ਕੇਸ ਮਿਲੇ ਫਤਿਹਗੜ੍ਹ ਸਾਹਿਬ ਅਤੇ ਬਠਿੰਡਾ ਚ 10-10 ਮਰੀਜ਼ ਮਿਲੇ ਅਤੇ ਪੰਜਾਬ ਦੀ ਪੂਰੀ ਖ਼ਬਰ ਦੇਖੋ ਇਸ ਰਿਪੋਰਟ ਦੇ ਜ਼ਰੀਏ

SHOW MORE
corona virus btn
corona virus btn
Loading