HOME » Top Videos » Corona Virus
Share whatsapp

ਭਾਰਤ 'ਚ 12 ਲੱਖ ਦੇ ਕਰੀਬ ਪਹੁੰਚੇ ਕੋਰੋਨਾ ਕੇਸ, ਦੇਸ਼ 'ਚ 24 ਘੰਟੇ 'ਚ 37,724 ਮਾਮਲੇ ਆਏ

Corona Virus | 10:42 AM IST Jul 22, 2020

ਭਾਰਤ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਹੁਣ ਭਾਰਤ ਚ 12 ਲੱਖ ਦੇ ਕਰੀਬ ਕੋਰੋਨਾ ਕੇਸ ਪਹੁੰਚੇ ਨੇ ਦੇਸ਼ ਚ 24 ਘੰਟੇ ਚ 37,724 ਮਾਮਲੇ ਸਾਹਮਣੇ ਆਏ ਦੇਸ਼ ਚ 24 ਘੰਟੇ ਚ ਕੋਰੋਨਾ ਨਾਲ 648 ਲੋਕਾਂ ਨੇ ਕੋਰੋਨਾ ਕਾਰਨ ਦਮ ਤੋੜਿਆ ਅਤੇ ਦੇਸ਼ ਚ ਹੁਣ ਤੱਕ 11,92,915 ਕੇਸ ਅਤੇ 28,732 ਮੌਤਾਂ ਹੋਈਆਂ

SHOW MORE