HOME » Top Videos » Corona Virus
Share whatsapp

ਪੰਜਾਬ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਕਰੀਬ 500 ਦੇ ਪਾਰ

Corona Virus | 12:26 PM IST Aug 07, 2020

ਪੰਜਾਬ ਚ ਕੋਰੋਨਾ ਦੀ ਰਫਤਾਰ ਲਗਾਤਾਰ ਵਧਦੀ ਜਾ ਰਹੀ ਹੈ ਤੇ ਮਰੀਜ਼ਾਂ ਦੇ ਵਧਦੇ ਅੰਕੜੇ ਲਗਾਤਾਰ ਡਰਾਉਣ ਵਾਲੇ ਹੈ ਤੇ ਹੁਣ ਪੰਜਾਬ ਚ ਮਰਨ ਵਾਲਿਆਂ ਦੀ ਗਿਣਤੀ 500 ਦੇ ਪਾਰ ਹੋ ਚੁਕੀ ਹੈ ਪਿਛਲੇ 24 ਘੰਟਿਆਂ ਚ 26 ਕੋਰੋਨਾ ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ Corona death toll in Punjab exceeds 500

SHOW MORE
corona virus btn
corona virus btn
Loading