HOME » Top Videos » Corona Virus
Share whatsapp

ਫਿਰੋਜ਼ਪੁਰ 'ਚ ਕੋਰੋਨਾ ਦਾ ਕਹਿਰ, 28 ਹੋਰ ਨਵੇਂ ਕੇਸ ਆਏ ਸਾਹਮਣੇ

Corona Virus | 05:47 PM IST Jul 30, 2020

ਫਿਰੋਜ਼ਪੁਰ ਚ ਕੋਰੋਨਾ ਦਾ ਕਹਿਰ ਜਾਰੀ ਹੈ ਤੇ ਫਿਰੋਜ਼ਪੁਰ ਚ ਕੋਰੋਨਾ ਦੇ 28 ਨਵੇਂ ਕੇਸ ਸਾਹਮਣੇ ਆਏ ਹਨ ਅੱਜ ਸਵੇਰ ਹੀ 49 ਕੇਸ ਆਏ ਸੀ ਸਾਹਮਣੇ ਤੇ ਇੱਕ ਦਿਨ ਚ ਇਕੱਠੇ 77 ਕੇਸਾਂ ਨਾਲ ਹੜਕੰਪ ਮੱਚਿਆ ਹੋਇਆ ਹੈ ਤੇ ਜ਼ਿਲ੍ਹੇ ਚ 410 ਹੋਈ ਹੈ ਕੋਰੋਨਾ ਮਰੀਜ਼ਾਂ ਦੀ ਗਿਣਤੀ

SHOW MORE
corona virus btn
corona virus btn
Loading