HOME » Top Videos » Corona Virus
Share whatsapp

ਪੰਜਾਬ 'ਚ ਕੋਰੋਨਾ ਨਾਲ 3 ਲੋਕਾਂ ਦੀ ਮੌਤ, ਸੂਬੇ 'ਚ ਹੁਣ ਤੱਕ 182 ਲੋਕਾਂ ਤੋੜਿਆ ਦਮ

Corona Virus | 05:55 PM IST Jul 09, 2020

ਪੰਜਾਬ ਚ ਕੋਰੋਨਾ ਨਾਲ 3 ਲੋਕਾਂ ਦੀ ਮੌਤ ਹੋਈ , ਫਤਹਿਗੜ੍ਹ ਸਾਹਿਬ ਚ 56 ਸਾਲਾ ਮਹਿਲਾ ਦੀ ਮੌਤ ,ਮਲੇਰਕੋਟਲਾ ਦੇ 60 ਸਾਲ ਦੇ ਬਜ਼ੁਰਗ ਨੇ ਕੋਰੋਨਾ ਨਾਲ ਦਮ ਤੋੜਿਆ , ਸੁਲਤਾਨਪੁਰ ਲੋਧੀਦੇ 54 ਸਾਲਾਂ ਸ਼ਖ਼ਸ ਨੇ ਵੀ ਕੋਰੋਨਾ ਨਾਲ ਗੁਆਈ ਜਾਨ ਪੰਜਾਬ ਚ ਹੁਣ ਤੱਕ 182 ਲੋਕਾਂ ਤੋੜਿਆ ਦਮ

SHOW MORE
corona virus btn
corona virus btn
Loading