HOME » Top Videos » Corona Virus
Share whatsapp

PSEB ਦੇ ਦਫਤਰ 'ਚ ਕੋਰੋਨਾ ਦੀ ਦਸਤਕ, ਸਿੱਖਿਆ ਬੋਰਡ ਦੇ ਕੰਟਰੋਲਰ ਕੋਰੋਨਾ ਪੋਜ਼ੀਟਿਵ

Corona Virus | 04:27 PM IST Jul 28, 2020

PSEB ਦੇ ਦਫਤਰ ਚ ਕੋਰੋਨਾ ਦੀ ਦਸਤਕ ਹੋ ਚੁਕੀ ਹੈ ਸਿੱਖਿਆ ਬੋਰਡ ਦੇ ਕੰਟਰੋਲਰ ਕੋਰੋਨਾ ਪੋਜ਼ੀਟਿਵ ਨਿਕਲੀਆਂ ਹੈ ਤੇ ਕੰਟਰੋਲਰ ਜਨਕ ਰਾਜ ਦਾ ਕੈਬਿਨ ਸੀਲ ਕਰ ਦਿੱਤਾ ਗਿਆ ਹੈ ਅਤੇ ਸੰਪਰਕ ਚ ਆਉਣ ਵਾਲਿਆਂ ਦੀ ਪਛਾਣ ਹੋ ਰਹੀ ਹੈ ਤੇ PSEB ਦੇ ਮੁਲਾਜ਼ਮਾਂ ਚ ਹੜਕੰਪ ਮੱਚਿਆ ਹੋਇਆ ਹੈ

SHOW MORE