HOME » Top Videos » Corona Virus
Share whatsapp

ਭਾਰਤ 'ਚ ਕੋਰੋਨਾ ਦਾ ਕਹਿਰ ਜਾਰੀ, 24 ਘੰਟਿਆਂ 'ਚ ਆਏ 47,704 ਨਵੇਂ ਕੇਸ

Corona Virus | 12:45 PM IST Jul 28, 2020

ਭਾਰਤ ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਤੇ 24 ਘੰਟਿਆਂ ਚ ਕੋਰੋਨਾ ਦੇ 47,704 ਨਵੇਂ ਕੇਸ ਸਾਹਮਣੇ ਆਏ ਹਨ ਅਤੇ 654 ਲੋਕਾਂ ਨੇ 24 ਘੰਟਿਆਂ ਚ ਕੋਰੋਨਾ ਕਾਰਨ ਦਮ ਤੋੜਿਆ ਹੈ ਦੇਸ਼ ਚ ਕੋਰੋਨਾ ਦਾ ਅੰਕੜਾ 14 ਲੱਖ 83 ਹਜ਼ਾਰ 744 ਤੱਕ ਪੁੱਜਿਆ ਹੈ ਹੁਣ ਤੱਕ ਕੋਰੋਨਾ ਨਾਲ 33 ਹਜ਼ਾਰ 425 ਮੌਤਾਂ ਹੋਇਆ ਹਨ

SHOW MORE
corona virus btn
corona virus btn
Loading