HOME » Top Videos » Corona Virus
Share whatsapp

ਭਾਰਤ 'ਚ ਕੋਰੋਨਾ ਦਾ ਕਹਿਰ ਜਾਰੀ, 24 ਘੰਟੇ 'ਚ 37,148 ਕੇਸ 587 ਦੀ ਮੌਤ

Corona Virus | 12:06 PM IST Jul 21, 2020

ਭਾਰਤ ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਤੇ 24 ਘੰਟੇ ਚ 37,148 ਕੇਸ ਸਾਹਮਣੇ ਆ ਚੁਕੇ ਨੇ ਅਤੇ 587 ਮਰੀਜਾਂ ਦੀ ਕੋਰੋਨਾ ਕਾਰਨ ਮੌਤ ਹੋ ਚੁਕੀ ਹੈ ਦੇਸ਼ ਚ ਕੁੱਲ 11 ਲੱਖ 55 ਹਜ਼ਾਰ 191 ਮਾਮਲੇ ਸਾਮਣੇ ਆ ਚੁੱਕੇ ਨੇ ਅਤੇ ਦੇਸ਼ ਚ ਹੁਣ ਤੱਕ 28 ਹਜ਼ਾਰ 84 ਲੋਕਾਂ ਨੇ ਕੋਰੋਨਾ ਕਾਰਨ ਦਮ ਤੋੜਿਆ ਹੈ

SHOW MORE
corona virus btn
corona virus btn
Loading