HOME » Top Videos » Corona Virus
Share whatsapp

ਇੱਕ ਪਾਸੇ ਕੋਰੋਨਾ ਦੀ ਮਾਰ ਤੇ ਦੂਜੇ ਪਾਸੇ ਲੋਕਾਂ 'ਤੇ ਮਹਿੰਗਾਈ ਦੀ ਮਾਰ, ਲਗਾਤਾਰ 20ਵੇਂ

Corona Virus | 02:52 PM IST Jun 26, 2020

ਕੋਰੋਨਾ ਸੰਕਟ ਵਿਚਾਲੇ ਆਮ ਲੋਕਾਂ ਤੇ ਮਹਿੰਗਾਈ ਦੀ ਮਾਰ ਲਗਾਤਾਰ 20ਵੇਂ ਦਿਨ ਤੇਲ ਦੇ ਰੇਟ ਵਧੇ ਨੇ ਪੈਟਰੋਲ 21 ਪੈਸੇ ਤੇ ਡੀਜ਼ਲ 17 ਪੈਸੇ ਮਹਿੰਗਾ ਹੋਇਆ ਹੈ 20 ਦਿਨਾਂ ਚ 9 ਰੁਪਏ ਤੱਕ ਪੈਟਰੋਲ ਮਹਿੰਗਾ ਹੋਇਆ ਹੈ ਤੇ ਡੀਜ਼ਲ ਚ ਕਰੀਬ 11 ਰੁਪਏ ਤੱਕ ਵਾਧਾ ਹੋਇਆ ਹੈ ਕਿਸਾਨਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਵਾਢੀਆ ਦਾ ਸਮਾਂ ਚੱਲ ਰਿਹਾ ਹੈ ਤੇ ਇਸ ਸਮੇਂ ਤੇਲ ਮਹਿੰਗਾ ਹੋਣਾ ਕਿਸਾਨਾਂ ਲਈ ਬਹੁਤ ਵੱਡੀ ਪਰੇਸ਼ਾਨੀ ਹੈ

SHOW MORE