HOME » Top Videos » Corona Virus
Share whatsapp

ਪੰਜਾਬ 'ਚ ਕੋਰੋਨਾ ਟੈਸਟ ਰੇਟ 'ਚ ਵੱਡੀ ਕਟੌਤੀ, ਨਿੱਜੀ ਲੈਬ 'ਚ 700 ਰੁਪਏ 'ਚ ਹੋ ਸਕਣਗੇ

Corona Virus | 10:33 AM IST Sep 03, 2020

ਪੰਜਾਬ 'ਚ ਕੋਰੋਨਾ ਦੇ ਰੇਟ 'ਚ ਵੱਡੀ ਕਟੌਤੀ, ਪਹਿਲਾ 2400 ਤੇ ਫਿਰ 1000 'ਚ ਹੋ ਰਹੇ ਸਨ ਟੈਸਟ , ਨਿੱਜੀ ਲੈਬ ਚ 700 ਰੁਪਏ 'ਚ ਹੋ ਸਕਣਗੇ ਟੈਸਟ , ਨਿਰਧਾਰਿਤ ਰੇਟ ਤੋਂ ਵੱਧ ਪੈਸੇ ਨਹੀਂ ਲੈ ਸਕਣਗੀਆਂ ਲੈਬਸ , balbir sidhu ਨੇ ਦਿੱਤੀ ਜਾਣਕਾਰੀ

SHOW MORE
corona virus btn
corona virus btn
Loading